Tuesday 16 May 2017

ਭੂਤ ਦੀ ਕਹਾਣੀ

ਹੈਲੋ ਦੋਸਤੋ ਆਪ ਦਾ ਸਵਾਗਤ ਹੈ ਹਮਾਰੇ ਇਸ ਛੋਟੇ ਸੇ blog ਮੀ ਅਸੀ ਤਹਾਨੂੰ ਮਜੇਦਾਰ ਕਹਾਣੀ ਸੁਣਾਦੇ ਰਹਾ ਗੇ ਅਸੀ ਅੱਜ ਤਹਾਨੂੰ ਭੂਤ ਦੀ ਕਹਾਣੀ ਸੁਣਾਵਾਂਗੇ

ਸਾਡੇ ਪਿੰਡ ਟਪਰੀਵਾਸੀਆ ਦਾ ਟੋਲਾ ਆਇਆ ਸੀ ਪਿਡ ਦੀ ਖਾਲੀ ਥਾਂ ਜਿਸ ਨੂੰ ਧਰਮਸ਼ਾਲ਼ਾ ਕਿਹਾ ਜਾਂਦਾ ਉਥੇ ਰਿਹ ਰਹੇ  ਸਨ ਤਕਰੀਬਨ ਇਹ ਕਹਾਣੀ ੫੦ ਸਾਲ ਪਹਿਲਾ ਦੀ ਹੈ ਉਹ ਠੀਕ ਠਾਕ ਰਹਿ ਰਹੇ ਸਨ ਪਤਾ ਨਹੀ ਇਕ ਦਿਨ ਅਚਾਨਕ ਕੀ ਹੋਇਆ ਕਿ ਉਹਨਾ ਵਿਚੋ ਇਕ ਇਸਤਰੀ ਮਰ  ਗਈ ਉਹ ਜਿਥੇਂ ਰਹਿੰਦੇ ਸੀ ਉਸ ਨੂੰ ਉਥੇ ਹੀ ਦਫਨਾ ਕੇ ਚਲੇ ਗੲੇ
ਉਸ ਮਰੀ ਹੋਈ ਇਸਤਰੀ ਦੀ ਰੂਹ ਉਥੇ ਹੀ ਭਟਕ ਦੀ ਰਹਿੰਦੀ ਹੈ ਉਥੇ ਇਕ ਬਹੁ਼ਤ ਵੱਡਾ ਦਰਖ਼ਤ ਹੈ ਕਿਹਾ ਜਾਦਾ ਹੈ ਕਿ  ਉਹ ਮਰੀ ਹੋਈ ਇਸਤਰੀ ਦਾ ਭੂਤ ਰਹਿੰਦਾ ਹੈ ਉਸ ਦਰਖੱਤ ਦੇ ਨੇੜੇ ਹੀ ਸਕੂਲ ਹੈ ਸਕੂਲ ਦੇ ਬੱਚੇ ਅਕਸਰ ਉਥੇ ਖ਼ੇਡਦੇ ਰਹਿੰਦੇ ਹਨ
ਇਕ ਦਿਨ ਸਕੂਲ ਦੇ ਬੱਚੇ ਤਕਰੀਬਨ 12ਕੁ ਵਜੇ ਖੇਡ ਰਹੇ ਸਨ ਓਹਨਾ ਵਿਚੋ ਇਕ ਲੜਕਾ ਜਿਸ ਦੀ ਉਮਰ 13ਸਾਲ ਸੀ ਕਹਿਦੇ ਹਨ ਕਿ ਉਹ ਲੜਕਾ ਘਰ ਤੋ ਦੇਸੀ ਘਿਓ ਖ਼ਾ ਕੇ ਗਿਆ ਸੀ ਤਹਾਨੂੰ ਪਤਾ ਹੀ  ਏ ਕਿ ਲੋਕ ਕਹਿੰਦੇ ਹਨ ਕਿ ਘਿਓ ,ਮਿਠੇ ਵਰਗੀਆ ਚੀਜ਼ਾ ਖਾਣ ਨਾਲ ਭੂਤ ਜਿਆਦਾ ਚਿਮੜ ਦੇ ਹਨ ਇਸੇ ਤਰਾ ਉਸ ਲੜਕੇ ਨਾਲ ਉਸ ਨੂੰ ਚਿਟੇ ਕੱਪੜੇ ਪਾਏ ਹੋਏ ,ਵਾਲ ਖੁਲੇ ,ਵੜੇ ਵੜੇ ਦੰਦਾ ,ਵਾਲੀ ਭੁਤਨੀ ਦੀਖੀ ਉਹ ਲੜਕਾ ਉਸ ਭੁਤਨੀ  ਨੂੰ ਦੇਖਣ ਤੇ ਬੇਹੋਸ਼ ਹੋ ਗਿਆ ਉਸ ਦੇ ਨਾਲ ਖ਼ੇਡ ਸਾਥੀਆ ਨੂੰ ਉਹ ਭੂਤ ਨਹੀ ਦਿਖਇਆ ਸੀ ਉਹ  ਨੂੰ ਚੁਕ ਕੇ ਸਕੂਲ ਚ ਲੇ ਗ਼ਏ ਉਸ ਨੂੰ  ਜਦੋ ਹੋਸ਼ ਆਇਆ ਤਾ ਉਹ ਬਹੁ਼ਤ ਡਰ ਰਿਹਾ ਸੀ ਤੇ ਰੋ ਰਿਹਾ ਸੀ ਉਸ ਨੂੰ ਬਹੁ਼ਤ ਤੇਜ ਬੁਖਾਰ ਹੋ ਗਿਆ ਸੀ ਉਸ ਨੂੰ ਸਕੂਲ ਤੋ ਘਰ ਛੱਡ ਕੇ ਚਲੇ ਗ਼ਏ ਉਸ ਨੇ ਘਰ ਸਾਰੀ ਗੱਲ ਦੱਸੀ ਉਸ ਨੂੰ 10-15ਦਿਨ ਬੁਖ਼ਾਰ ਰਿਹਾ ਤੇ ਉਹ ਘਰ ਤੋ ਬਾਹਰ ਨਹੀ ਨਿਕਲਿਆ
ਉਸ ਦਰਖੱਤ ਦੇ ਨੇੜੇ ਅੱਜ ਵੀ ਕੋਈ ਨੀ ਜਾਦਾ ਕਹਿੰਦੇ ਹਨ ਕਿ ਉਹ ਭੂਤ ਦਾ ਅੱਜ ਉਥੇ ਵਾਸ ਹੈ

No comments:

Post a Comment